
ਸਿਹਤ ਅਤੇ ਸਰਦੀਆਂ ਦਾ ਖਾਣਪੀਣ!
ਦੋਸਤੋ, ਸਰਦੀਆਂ ਸ਼ੁਰੂ ਹੁੰਦਿਆਂ ਹੀ ਜਿੱਥੇ ਘਰਾਂ ਵਿੱਚ ਮੋਟੇ ਕੱਪੜਿਆਂ , ਸਵੈਟਰਾਂ, ਰਜਾਈਆਂ ਦੀ ਗੱਲ ਤੁਰਦੀ ਹੈ ,ਉੱਥੇ ਸਰਦੀਆਂ ਵਿੱਚ ਖਾਈਆਂ ਜਾਣ ਵਾਲੀਆਂ ਪਿੰਨੀਆਂ ,ਤਿਲ ,ਛੁਹਾਰੇ, ਮੇਵਿਆਂ ,ਸੰਘਾਂੜਿਆ ਆਦਿ ਦੀ ਗੱਲ ਵੀ ਸ਼ੁਰੂ ਹੋ ਜਾਂਦੀ ਹੈ । ਘਰ ਦੀਆਂ ਸੁਆਣੀਆਂ ਇਸ ਮੌਕੇ ਅਨੇਕਾਂ ਤਰਾਂ ਦੇ ਪਕਵਾਨ ਬਣਾਉਂਦੀਆਂ ਹਨ ,ਜਿਹੜੇ ਸਰੀਰ ਨੂੰ ਗਰਮ ਰੱਖਣ ਦੇ ਨਾਲ […]
Continue reading "ਸਿਹਤ ਅਤੇ ਸਰਦੀਆਂ ਦਾ ਖਾਣਪੀਣ!"