
ਪੰਜਾਬੀ ਸਿਨੇਮੇ ਦੀ ਪਹਿਲੀ ਰਾਸ਼ਟਰੀ ਐਵਾਰਡ ਜੇਤੂ ਫ਼ਿਲਮ ਚੌਧਰੀ ਕਰਨੈਲ ਸਿੰਘ !
ਪੰਜਾਬੀ ਸਿਨੇਮੇ ਦੇ ਜੇਕਰ ਇਤਿਹਾਸ ਦੀ ਗੱਲ ਕੀਤੀ ਜਾਵੇ ਤਾਂ ਇਹ ਲਗਭਗ ਓਨਾ ਹੀ ਪੁਰਾਣਾ ਹੈ ਜਿੰਨ੍ਹਾਂ ਹਿੰਦੀ ਸਿਨੇਮਾ । ਪਰ ਫਿਰ ਵੀ ਪੰਜਾਬੀ ਸਿਨੇਮਾ ਓਨੀ ਤਰੱਕੀ ਨਹੀ ਕਰ ਪਾਇਆ ਜਿੰਨੀ ਤਰੱਕੀ ਹਿੰਦੀ ਸਿਨੇਮਾ ਅਤੇ ਭਾਰਤ ਦੇ ਬਾਕੀ ਖੇਤਰੀ ਸਿਨੇਮੇ ਨੇ ਕੀਤੀ ।ਇਸ ਦੇ ਕਈ ਕਾਰਨ ਹਨ ਜਿੰਨ੍ਹਾਂ ਕਰਕੇ ਪੰਜਾਬੀ ਸਿਨੇਮਾ ਆਜ਼ਾਦੀ ਤੋਂ ਬਾਅਦ ਵੀ […]
Continue reading "ਪੰਜਾਬੀ ਸਿਨੇਮੇ ਦੀ ਪਹਿਲੀ ਰਾਸ਼ਟਰੀ ਐਵਾਰਡ ਜੇਤੂ ਫ਼ਿਲਮ ਚੌਧਰੀ ਕਰਨੈਲ ਸਿੰਘ !"