Amazon Prime exceptional webseries “Panchayat”

Its not necessary that OTT  Web series become hits by only showing vulgarism and abusive language on the platforms, if the content is strong, then the audience automatically connects, the latest example of which is Amazon Prime’s web series “Panchayat” which has already reached its third season. .

Very simple story and very interesting screenplay for which first kudos goes to the writer and second to the director for his brilliant presentation and choice of cast.

If you want to see brilliant acting in such simplicity and want to  learn act and tricks from these artists, then you should watch this web series.

Surely you will connect with all the characters and locations in such a way that you will not be satisfied even after watching all three seasons.

Talking about the subject of panchayat, it has presented such a clear view of the real Indian culture that you do not feel alienation anywhere.

Presenting the true meaning of rural life, this series shows a village in Uttar Pradesh called “Phulera”, where the story revolves around the panchayat. You will connect with the fictional characters living there, their love, conflicts and small problems. by seeing  Panchayats and politicization and each character’s story, you will find yourself a resident of that village or you will be eager to find such a village and want to meet those characters.

-daljit arora @panchayat #review #panchayat

ਜ਼ਰੂਰੀ ਨਹੀਂ ਕਿ ਓ.ਟੀ.ਟੀ. ਪਲੇਟਫਾਰਮਜ਼ ਤੇ ਸਿਰਫ ਨੰਗੇਜ਼ ਅਤੇ ਗਾਲੀਗਲੋਚ ਵਿਖਾਉਣ ਨਾਲ ਹੀ ਵੈਬਸੀਰੀਜ਼ ਹਿੱਟ ਹੁੰਦੀਆਂ ਹਨ,ਜੇ ਕੰਟੈਂਟ ‘ਚ ਦੱਮ ਹੋਵੇ ਤਾਂ ਦਰਸ਼ਕ ਆਪਣੇ ਆਪ ਜੁੜਦੇ ਹਨ, ਜਿਸ ਦੀ ਜਿਊਂਦੀ ਜਾਗਦੀ ਤਾਜ਼ਾ ਉਦਹਾਰਣ ਹੈ ਐਮਾਜ਼ਾਨ ਪ੍ਰਈਮ ਦੀ ਵੈੱਬ ਸੀਰੀਜ਼ “ਪੰਚਾਇਤ” ਜਿਸ ਦਾ ਤੀਜਾ ਸੀਜ਼ਨ ਵੀ ਆ ਚੁੱਕਿਆ ਹੈ।

ਬਹੁਤ ਹੀ ਸਾਦੀ ਕਹਾਣੀ ਅਤੇ ਬਹੁਤ ਦਿਲਚਸਪ ਸਕਰੀਨ ਪਲੇਅ ਜਿਸ ਲਈ ਪਹਿਲੀ ਦਾਦ ਲੇਖਕ ਲਈ ਅਤੇ ਦੂਜੀ ਨਿਰਦੇਸ਼ਕ ਦੀ ਬਾਕਮਾਲ ਪੇਸ਼ਕਾਰੀ ਅਤੇ ਕਲਾਕਾਰ ਦੀ ਚੋਣ ਲਈ।

ਐਨੀ ਸਾਦਗੀ ਵਿਚ ਅਭਿਨੈ ਦੇਖਣਾ ਹੈ ਅਤੇ ਇਹਨਾਂ ਕਲਾਕਾਰਾਂ ਕੋਲੋਂ ਕੋਈ ਗੁਰ ਸਿੱਖਣਾ ਤਾਂ ਜ਼ਰੂਰ ਵੇਖੋ ਇਹ ਵੈੱਬਸੀਰੀਜ਼।

ਯਕੀਨਨ ਤੁਸੀਂ ਸਾਰੇ ਪਾਤਰਾਂ ਅਤੇ ਲੋਕੇਸ਼ਨਾਂ ਨਾਲ ਐਸਾ ਜੁੜੋਗੇ ਕਿ ਤਿੰਨੇ ਸੀਜ਼ਨ ਵੇਖ ਕੇ ਵੀ ਤੁਹਾਡਾ ਮੰਨ ਨਹੀਂ ਭਰੇਗਾ।

ਗੱਲ ਪੰਚਾਇਤ ਦੇ ਵਿਸ਼ੇ ਦੀ ਤਾਂ ਇਸ ਵਿਚ ਅਸਲ ਭਾਰਤੀ ਸੱਭਿਆਚਾਰ ਦੀ ਅਜਿਹੀ ਸਾਫ ਸੁੱਥਰੀ ਝਲਕ ਪੇਸ਼ ਕੀਤੀ ਗਈ ਹੈ ਕਿ ਤੁਹਾਨੂੰ ਕਿਤੇ ਵੀ ਓਪਰੇਪਣ ਦਾ ਅਹਿਸਾਸ ਨਹੀਂ ਹੁੰਦਾ। ਪੇਂਡੂ ਜੀਵਨ ਦੀ ਅਸਲ ਪ੍ਰਭਾਸ਼ਾ ਪੇਸ਼ ਕਰਦਾ ਇਸ ਸੀਰੀਜ਼ ਵਿਚ ਵਿਖਾਇਆ ਗਿਆ “ਫੁਲੇਰਾ” ਨਾਮੀ ਉੱਤਰ ਪ੍ਰਦੇਸ਼ ਦਾ ਇਕ ਪਿੰਡ, ਜਿਥੋੰ ਦੀ ਪੰਚਾਇਤ ਦੇ ਆਲੇ ਦੁਆਲੇ ਘੁੰਮਦੀ ਕਹਾਣੀ ਵਿਚ, ਓਥੇ ਰਹਿ ਰਹੇ ਕਾਲਪਨਿਕ ਪਾਤਰਾਂ, ਉਹਨਾਂ ਦੇ ਆਪਸ ਵਿਚ ਪਿਆਰ ਤਕਰਾਰ ਅਤੇ ਛੋਟੀਆਂ ਛੋਟੀਆਂ ਸਮੱਸਿਆਵਾਂ, ਪਿੰਡਾਂ ਦੀਆਂ ਪੰਚਾਇਤਾਂ ਤੇ ਰਾਜਨੀਤੀਕਰਨ ਅਤੇ ਹਰ ਕਰੈਕਟ ਦੀ ਆਪੋ ਆਪਣੀ ਕਹਾਣੀ ਨੂੰ ਵੇਖ ਤੁਸੀਂ ਖੁਦ ਨੂੰ ਉਸ ਪਿੰਡ ਦਾ ਵਸਨੀਕ ਪਾਓਗੇ ਜਾਂ ਫਿਰ ਅਜਿਹੇ ਪਿੰਡ ਅਤੇ ਪਾਤਰਾਂ ਨੂੰ ਲੱਭਣ ਲਈ ਉਤਾਵਲੇ ਹੋਵੋਗੇ।

By Daljit Singh

Actor & Lyricst Movies as Actor 1.Vicky Vidhya Ka Woh Wala 2.Video(Bollywood) Ikk Ladki ko dekha toh Aisa Laga(Bollywood) 3.Salute 4.Jatti 15 murebeyan wali 5.Rahe Chardi Kala Punjabi Di 6.Magaraja Ranjit Singh(TV Serial-Hindi) 7.Jee Aayan nu jee 8.Defaulter 9.Kulche Chhole Facebook id: https://www.facebook.com/punjabiscreen?mibextid=ZbWKwL Instagram id: https://www.instagram.com/daljitarora/profilecard/?igsh=MWFxams2ZWhnam9maw== Twitter id: https://x.com/punjabiscreen?t=swZ3Qq5UnAgtI10LGDsJaw&s=09

Leave a Reply

Your email address will not be published. Required fields are marked *

About us

Welcome to P.S. Film Directory, your premier destination for connecting with the world if cinema and entertainment! Join us at P.S. Film Directory and be part of a vibrant community that is shaping the future of Cinema.

Contact us

Mail us at support@psfilmdirectory.com

Call us at: 98140 33153

Copyright © 2024. All Rights Reserved with PS Film Directory  |  Punjabi Screen Film Directory l Punjabi Screen